Daily Hukamnama Sri Darbar Sahib – July 16th, 2025
bu`Dvwr, 1 swvx (sMmq 557 nwnkSwhI) Daily Hukamnama, Sri Harmandir Sahib Amritsar in Punjabi, Hindi, English – July 16th, 2025 ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ धनासरी महला १ घरु २ असटपदीआ Dhanaasaree mahalaa 1 gharu 2 asatapadeeaa ਰਾਗ ਧਨਾਸਰੀ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ । धनासरी महला १ घरु…
