
| ਵੇਰਵਾ | ਜਾਣਕਾਰੀ |
|---|---|
| ਨਾਮ | ਗੁਰੂ ਹਰਿਗੋਬਿੰਦ ਸਾਹਿਬ ਜੀ |
| ਪਿਤਾ ਦਾ ਨਾਮ | ਗੁਰੂ ਅਰਜਨ ਦੇਵ ਜੀ |
| ਮਾਤਾ ਦਾ ਨਾਮ | ਮਾਤਾ ਗੰਗਾ ਦੇਵੀ |
| ਜਨਮ ਸਥਾਨ | ਗੁਰੂ ਕੀ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ |
| ਪਤਨੀ ਦਾ ਨਾਮ | ਬੀਬੀ ਦਮੋਦਰੀ, ਬੀਬੀ ਨਾਨਕ, ਬੀਬੀ ਮਾਹਾ ਦੇਵੀ |
| ਬੱਚਿਆਂ ਦੇ ਨਾਮ | ਬਾਬਾ ਗੁਰਦਿੱਤਾ, ਬਾਬਾ ਸੂਰਜ ਮਲ, ਬਾਬਾ ਆਨੀ ਰਾਇ, ਬਾਬਾ ਅਟਲ ਰਾਇ, (ਗੁਰੂ) ਤੇਗ਼ ਬਹਾਦਰ ਜੀ, ਬੀਬੀ ਬੀਰੋ |
| ਗੁਰਗੱਦੀ ਸੰਭਾਲੀ | 25 ਮਈ 1606 |
| ਨਗਰ ਸਥਾਪਨਾ | 1628 ਵਿੱਚ ਕਿਰਤਪੁਰ ਸਾਹਿਬ (ਜ਼ਿਲ੍ਹਾ ਰੂਪਨਗਰ, ਪੰਜਾਬ) |
| ਸਮਕਾਲੀ ਸ਼ਾਸਕ | ਬਾਦਸ਼ਾਹ ਜਹਾਂਗੀਰ (1605–1626), ਬਾਦਸ਼ਾਹ ਸ਼ਾਹਜਹਾਂ (1627–1658) |
| ਵਿਸ਼ੇਸ਼ ਯੋਗਦਾਨ | ਸਿੱਖ ਧਰਮ ਨੂੰ ਸ਼ਸਤ੍ਰਧਾਰੀ ਬਣਾਇਆ, ਦੋ ਤਲਵਾਰਾਂ ਧਾਰਨ ਕੀਤੀਆਂ — ਮੀਰੀ (ਲੋਕਿਕ) ਅਤੇ ਪੀਰੀ (ਆਧਿਆਤਮਿਕ) |
| ਯੁੱਧ | ਮੁਖਲਿਸ ਖਾਂ (ਅੰਮ੍ਰਿਤਸਰ, 1628) ਅਬਦੁੱਲਾ ਖਾਂ (ਸ੍ਰੀ ਹਰਿਗੋਬਿੰਦਪੁਰ, 1630) ਕਮਰ ਬੇਗ (ਗੁਰਸਰ, 1631) ਕਾਲੇ ਖਾਂ ਅਤੇ ਪਾਈਂਦੇ ਖਾਂ (ਕਰਤਾਰਪੁਰ, 1634) |
| ਜੋਤੀ ਜੋਤ | 3 ਮਾਰਚ 1644, ਕਿਰਤਪੁਰ ਸਾਹਿਬ |
