
| ਵੇਰਵਾ | ਜਾਣਕਾਰੀ |
|---|---|
| ਨਾਮ | ਗੁਰੂ ਤੇਗ ਬਹਾਦਰ ਜੀ |
| ਪਿਤਾ ਦਾ ਨਾਮ | ਗੁਰੂ ਹਰਗੋਬਿੰਦ |
| ਮਾਤਾ ਦਾ ਨਾਮ | ਮਾਤਾ ਨਾਨਾਕੀ |
| ਜਨਮ ਤਾਰੀਖ | 18 ਅਪ੍ਰੈਲ, 1621 |
| ਜਨਮ ਸਥਾਨ | ਗੁਰੂ ਕੇ ਮਹਲ, ਅੰਮ੍ਰਿਤਸਰ |
| ਜੀਵਨ ਸਾਥੀ | ਬੀਬੀ ਗੁਜਰੀ |
| ਬੱਚਿਆਂ ਦਾ ਨਾਮ | (ਗੁਰੂ) ਗੋਬਿੰਦ ਸਿੰਘ ਜੀ |
| ਗੁਰਗੱਦੀ ਪ੍ਰਾਪਤੀ | 20 ਮਾਰਚ, 1665 ਬਾਬਾ ਬਕਾਲਾ |
| ਨਗਰਾਂ ਦੀ ਸਥਾਪਨਾ | ਆਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ (ਰੋਪੜ) |
| ਬਾਣੀਆਂ | 115 ਸ਼ਬਦ 15 ਰਾਗਾਂ ਵਿੱਚ, ਜਿਵੇਂ ਆਸਾ, ਸੋਰਠੀ, ਟੋਡੀ, ਮਾਰੂ, ਰਾਮਕਲੀ, ਗਉੜੀ ਆਦਿ |
| ਸਮਕਾਲੀ ਸ਼ਾਸਕ | ਬਾਦਸ਼ਾਹ ਔਰੰਗਜ਼ੇਬ (1658–1707) |
| ਸੰਦੇਸ਼ | ਬੇਮੋਹੀ ਅਤੇ ਤਿਆਗ ਦਾ |
| ਵਿਸ਼ੇਸ਼ ਯੋਗਦਾਨ | 1675 ਵਿੱਚ ਦਿੱਲੀ ਵਿੱਚ ਧਰਮ ਦੀ ਆਜ਼ਾਦੀ ਲਈ ਆਪਣੇ ਜੀਵਨ ਦੀ ਕੁਰਬਾਨੀ |
| ਜੋਤੀ ਜੋਤ | 11 ਨਵੰਬਰ, 1675 ਦਿੱਲੀ |
