Daily Hukamnama Sri Darbar Sahib – April 4th, 2026
Sincrvwr, 22 cyq (sMmq 558 nwnkSwhI)

Daily Hukamnama, Sri Harmandir Sahib Amritsar in Punjabi, Hindi, English – April 4th, 2026
ਸਲੋਕ ਮਃ ੩ ॥
सलोक मः ३ ॥
Salok M: 3 ||
श्लोक महला ॥३॥
Shalok, Third Mehl:
Guru Amardas ji / Raag Suhi / Vaar Suhi ki (M: 3) / Guru Granth Sahib ji – Ang 788 (#33631)
ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ ॥
कामणि तउ सीगारु करि जा पहिलां कंतु मनाइ ॥
Kaama(nn)i tau seegaaru kari jaa pahilaan kanttu manaai ||
ਹੇ ਇਸਤ੍ਰੀ! ਤਦੋਂ ਸਿੰਗਾਰ ਬਣਾ ਜਦੋਂ ਪਹਿਲਾਂ ਖਸਮ ਨੂੰ ਪ੍ਰਸੰਨ ਕਰ ਲਏਂ,
जीव रूपी कामिनी को तो ही श्रृंगार करना चाहिए, यदि वह पहले अपने पति-प्रभु को प्रसन्न कर ले।
O bride, decorate yourself, after you surrender and accept your Husband Lord.
Guru Amardas ji / Raag Suhi / Vaar Suhi ki (M: 3) / Guru Granth Sahib ji – Ang 788 (#33632)
ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ ॥
मतु सेजै कंतु न आवई एवै बिरथा जाइ ॥
Matu sejai kanttu na aavaee evai birathaa jaai ||
(ਨਹੀਂ ਤਾਂ) ਮਤਾਂ ਖਸਮ ਸੇਜ ਤੇ ਆਵੇ ਹੀ ਨਾਹ ਤੇ ਸਿੰਗਾਰ ਐਵੇਂ ਵਿਅਰਥ ਹੀ ਚਲਾ ਜਾਏ ।
क्योंकि पति-प्रभु शायद हृदय रूपी सेज पर न आए तो किया हुआ पूरा श्रृंगार व्यर्थ ही चला जाता है।
Otherwise, your Husband Lord will not come to your bed, and your ornaments will be useless.
Guru Amardas ji / Raag Suhi / Vaar Suhi ki (M: 3) / Guru Granth Sahib ji – Ang 788 (#33633)
ਕਾਮਣਿ ਪਿਰ ਮਨੁ ਮਾਨਿਆ ਤਉ ਬਣਿਆ ਸੀਗਾਰੁ ॥
कामणि पिर मनु मानिआ तउ बणिआ सीगारु ॥
Kaama(nn)i pir manu maaniaa tau ba(nn)iaa seegaaru ||
ਹੇ ਇਸਤ੍ਰੀ! ਜੇ ਖਸਮ ਦਾ ਮਨ ਮੰਨ ਜਾਏ ਤਾਂ ਹੀ ਸਿੰਗਾਰ ਬਣਿਆ ਸਮਝ ।
जब जीव रूपी कामिनी के पति का मन प्रसन्न हुआ तो ही उसे श्रृंगार अच्छा लगा है।
O bride, your decorations will adorn you, only when your Husband Lord’s Mind is pleased.
Guru Amardas ji / Raag Suhi / Vaar Suhi ki (M: 3) / Guru Granth Sahib ji – Ang 788 (#33634)
ਕੀਆ ਤਉ ਪਰਵਾਣੁ ਹੈ ਜਾ ਸਹੁ ਧਰੇ ਪਿਆਰੁ ॥
कीआ तउ परवाणु है जा सहु धरे पिआरु ॥
Keeaa tau paravaa(nn)u hai jaa sahu dhare piaaru ||
ਇਸਤ੍ਰੀ ਦਾ ਸਿੰਗਾਰ ਕੀਤਾ ਹੋਇਆ ਤਾਂ ਹੀ ਕਬੂਲ ਹੈ ਜੇ ਖਸਮ ਉਸ ਨੂੰ ਪਿਆਰ ਕਰੇ ।
उसका किया हुआ श्रृंगार तो ही मंजूर है, यदि प्रभु उसे प्रेम करे।
Your ornaments will be acceptable and approved, only when your Husband Lord loves you.
Guru Amardas ji / Raag Suhi / Vaar Suhi ki (M: 3) / Guru Granth Sahib ji – Ang 788 (#33635)
ਭਉ ਸੀਗਾਰੁ ਤਬੋਲ ਰਸੁ ਭੋਜਨੁ ਭਾਉ ਕਰੇਇ ॥
भउ सीगारु तबोल रसु भोजनु भाउ करेइ ॥
Bhau seegaaru tabol rasu bhojanu bhaau karei ||
ਜੇ ਜੀਵ-ਇਸਤ੍ਰੀ ਪ੍ਰਭੂ ਦੇ ਡਰ (ਵਿਚ ਰਹਿਣ) ਨੂੰ ਸਿੰਗਾਰ ਤੇ ਪਾਨ ਦਾ ਰਸ ਬਣਾਂਦੀ ਹੈ, ਪ੍ਰਭੂ ਦੇ ਪਿਆਰ ਨੂੰ ਭੋਜਨ (ਭਾਵ, ਜ਼ਿੰਦਗੀ ਦਾ ਆਧਾਰ) ਬਣਾਂਦੀ ਹੈ,
वह अपने प्रभु के भय को अपना श्रृंगार, हरि रस को पान एवं प्रेम को अपना भोजन बना लेती है।
So make the Fear of God your ornaments, joy your betel nuts to chew, and love your food.
Guru Amardas ji / Raag Suhi / Vaar Suhi ki (M: 3) / Guru Granth Sahib ji – Ang 788 (#33636)
ਤਨੁ ਮਨੁ ਸਉਪੇ ਕੰਤ ਕਉ ਤਉ ਨਾਨਕ ਭੋਗੁ ਕਰੇਇ ॥੧॥
तनु मनु सउपे कंत कउ तउ नानक भोगु करेइ ॥१॥
Tanu manu saupe kantt kau tau naanak bhogu karei ||1||
ਤੇ ਆਪਣਾ ਤਨ ਮਨ ਖਸਮ-ਪ੍ਰਭੂ ਦੇ ਹਵਾਲੇ ਕਰ ਦੇਂਦੀ ਹੈ (ਭਾਵ, ਪੂਰਨ ਤੌਰ ਤੇ ਪ੍ਰਭੂ ਦੀ ਰਜ਼ਾ ਵਿਚ ਤੁਰਦੀ ਹੈ) ਤਾਂ ਹੇ ਨਾਨਕ! ਉਸ ਨੂੰ ਖਸਮ-ਪ੍ਰਭੂ ਮਿਲਦਾ ਹੈ ॥੧॥
हे नानक ! पति-प्रभु तो ही उससे रमण करता है, जब वह अपना तन, मन इत्यादि सबकुछ प्रभु को सौंप देती है| १॥
Surrender your body and mind to your Husband Lord, and then, O Nanak, He will enjoy you. ||1||
Guru Amardas ji / Raag Suhi / Vaar Suhi ki (M: 3) / Guru Granth Sahib ji – Ang 788 (#33637)
ਮਃ ੩ ॥
मः ३ ॥
M:h 3 ||
महला ३॥
Third Mehl:
Guru Amardas ji / Raag Suhi / Vaar Suhi ki (M: 3) / Guru Granth Sahib ji – Ang 788 (#33638)
ਕਾਜਲ ਫੂਲ ਤੰਬੋਲ ਰਸੁ ਲੇ ਧਨ ਕੀਆ ਸੀਗਾਰੁ ॥
काजल फूल त्मबोल रसु ले धन कीआ सीगारु ॥
Kaajal phool tambbol rasu le dhan keeaa seegaaru ||
ਇਸਤ੍ਰੀ ਨੇ ਸੁਰਮਾ, ਫੁੱਲ ਤੇ ਪਾਨਾਂ ਦਾ ਰਸ ਲੈ ਕੇ ਸਿੰਗਾਰ ਕੀਤਾ,
जीव स्त्री ने आँखों में काजल, केशों में फूल, होंठों पर तंबोल रस का श्रृंगार किया है।
The wife takes flowers, and fragrance of betel, and decorates herself.
Guru Amardas ji / Raag Suhi / Vaar Suhi ki (M: 3) / Guru Granth Sahib ji – Ang 788 (#33639)
ਸੇਜੈ ਕੰਤੁ ਨ ਆਇਓ ਏਵੈ ਭਇਆ ਵਿਕਾਰੁ ॥੨॥
सेजै कंतु न आइओ एवै भइआ विकारु ॥२॥
Sejai kanttu na aaio evai bhaiaa vikaaru ||2||
(ਪਰ ਜੇ) ਖਸਮ ਸੇਜ ਤੇ ਨਾਹ ਆਇਆ ਤਾਂ ਇਹ ਸਿੰਗਾਰ ਸਗੋਂ ਵਿਕਾਰ ਬਣ ਗਿਆ (ਕਿਉਂਕਿ ਵਿਛੋੜੇ ਦੇ ਕਾਰਣ ਇਹ ਦੁਖਦਾਈ ਹੋ ਗਿਆ) ॥੨॥
परन्तु प्रभु उसकी हृदय-सेज पर नहीं आया और उसका किया हुआ श्रृंगार व्यर्थ ही विकार बन गया है॥ २॥
But her Husband Lord does not come to her bed, and so these efforts are useless. ||2||
Guru Amardas ji / Raag Suhi / Vaar Suhi ki (M: 3) / Guru Granth Sahib ji – Ang 788 (#33640)
ਮਃ ੩ ॥
मः ३ ॥
M:h 3 ||
महला ३॥
Third Mehl:
Guru Amardas ji / Raag Suhi / Vaar Suhi ki (M: 3) / Guru Granth Sahib ji – Ang 788 (#33641)
ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥
धन पिरु एहि न आखीअनि बहनि इकठे होइ ॥
Dhan piru ehi na aakheeani bahani ikathe hoi ||
ਜੋ (ਸਿਰਫ਼ ਸਰੀਰਕ ਤੌਰ ਤੇ) ਰਲ ਕੇ ਬਹਿਣ ਉਹਨਾਂ ਨੂੰ ਅਸਲ ਇਸਤ੍ਰੀ ਖਸਮ ਨਹੀਂ ਆਖੀਦਾ;
दरअसल उन्हें पति-पत्नी नहीं कहा जाता जो परस्पर मिलकर बैठते है।
They are not said to be husband and wife, who merely sit together.
Guru Amardas ji / Raag Suhi / Vaar Suhi ki (M: 3) / Guru Granth Sahib ji – Ang 788 (#33642)
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥੩॥
एक जोति दुइ मूरती धन पिरु कहीऐ सोइ ॥३॥
Ek joti dui mooratee dhan piru kaheeai soi ||3||
ਜਿਨ੍ਹਾਂ ਦੇ ਦੋਹਾਂ ਜਿਸਮਾਂ ਵਿਚ ਇੱਕੋ ਆਤਮਾ ਹੋ ਜਾਏ ਉਹ ਹੈ ਇਸਤ੍ਰੀ ਤੇ ਉਹ ਹੈ ਪਤੀ ॥੩॥
पति-पत्नी उन्हें ही कहा जाता है, जिनके शरीर तो दो हैं पर उनमें ज्योति एक है। (अर्थात् दो शरीर एवं एक आत्मा है) ॥ 3 ॥
They alone are called husband and wife, who have one light in two bodies. ||3||
Guru Amardas ji / Raag Suhi / Vaar Suhi ki (M: 3) / Guru Granth Sahib ji – Ang 788 (#33643)
ਪਉੜੀ ॥
पउड़ी ॥
Pau(rr)ee ||
पउड़ी।
Pauree:
Guru Amardas ji / Raag Suhi / Vaar Suhi ki (M: 3) / Guru Granth Sahib ji – Ang 788 (#33644)
ਭੈ ਬਿਨੁ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥
भै बिनु भगति न होवई नामि न लगै पिआरु ॥
Bhai binu bhagati na hovaee naami na lagai piaaru ||
ਪ੍ਰਭੂ ਦੇ ਡਰ (ਵਿਚ ਰਹਿਣ) ਤੋਂ ਬਿਨਾ ਉਸ ਦੀ ਭਗਤੀ ਨਹੀਂ ਹੋ ਸਕਦੀ ਤੇ ਉਸ ਦੇ ਨਾਮ ਵਿਚ ਪਿਆਰ ਨਹੀਂ ਬਣ ਸਕਦਾ (ਭਾਵ, ਉਸ ਦਾ ਨਾਮ ਪਿਆਰਾ ਨਹੀਂ ਲੱਗ ਸਕਦਾ) ।
श्रद्धा-भय बिना उसकी भक्ति नहीं होती और न ही नाम से प्यार लगता है।
Without the Fear of God, there is no devotional worship, and no love for the Naam, the Name of the Lord.
Guru Amardas ji / Raag Suhi / Vaar Suhi ki (M: 3) / Guru Granth Sahib ji – Ang 788 (#33645)
ਸਤਿਗੁਰਿ ਮਿਲਿਐ ਭਉ ਊਪਜੈ ਭੈ ਭਾਇ ਰੰਗੁ ਸਵਾਰਿ ॥
सतिगुरि मिलिऐ भउ ऊपजै भै भाइ रंगु सवारि ॥
Satiguri miliai bhau upajai bhai bhaai ranggu savaari ||
ਇਹ ਡਰ ਤਾਂ ਹੀ ਪੈਦਾ ਹੁੰਦਾ ਹੈ ਜੇ ਗੁਰੂ ਮਿਲੇ, (ਇਸ ਤਰ੍ਹਾਂ) ਡਰ ਦੀ ਰਾਹੀਂ ਤੇ ਪਿਆਰ ਦੀ ਰਾਹੀਂ (ਭਗਤੀ ਦਾ) ਰੰਗ ਸੋਹਣਾ ਚੜ੍ਹਦਾ ਹੈ ।
सतगुरु को मिलकर ही श्रद्धा रूपी भय उत्पन्न होता है और उस श्रद्धा से भक्ति का सुन्दर रंग चढ़ता है।
Meeting with the True Guru, the Fear of God wells up, and one is embellished with the Fear and the Love of God.
Guru Amardas ji / Raag Suhi / Vaar Suhi ki (M: 3) / Guru Granth Sahib ji – Ang 788 (#33646)
ਤਨੁ ਮਨੁ ਰਤਾ ਰੰਗ ਸਿਉ ਹਉਮੈ ਤ੍ਰਿਸਨਾ ਮਾਰਿ ॥
तनु मनु रता रंग सिउ हउमै त्रिसना मारि ॥
Tanu manu rataa rangg siu haumai trisanaa maari ||
(ਪ੍ਰਭੂ ਦੇ ਡਰ ਤੇ ਪਿਆਰ ਦੀ ਸਹੈਤਾ ਨਾਲ) ਹਉਮੈ ਤੇ ਤ੍ਰਿਸ਼ਨਾ ਨੂੰ ਮਾਰ ਕੇ ਮਨੁੱਖ ਦਾ ਮਨ ਤੇ ਸਰੀਰ (ਪ੍ਰਭੂ ਦੀ ਭਗਤੀ ਦੇ) ਰੰਗ ਨਾਲ ਰੰਗੇ ਜਾਂਦੇ ਹਨ ।
अहंत्व एवं तृष्णा को समाप्त करके उसका मन-तन प्रभु के रंग में लीन हो गया है।
When the body and mind are imbued with the Lord’s Love, egotism and desire are conquered and subdued.
Guru Amardas ji / Raag Suhi / Vaar Suhi ki (M: 3) / Guru Granth Sahib ji – Ang 788 (#33647)
ਮਨੁ ਤਨੁ ਨਿਰਮਲੁ ਅਤਿ ਸੋਹਣਾ ਭੇਟਿਆ ਕ੍ਰਿਸਨ ਮੁਰਾਰਿ ॥
मनु तनु निरमलु अति सोहणा भेटिआ क्रिसन मुरारि ॥
Manu tanu niramalu ati soha(nn)aa bhetiaa krisan muraari ||
ਪ੍ਰਭੂ ਨੂੰ ਮਿਲਿਆਂ ਮਨ ਤੇ ਸਰੀਰ ਪਵਿਤ੍ਰ ਤੇ ਸੁੰਦਰ ਹੋ ਜਾਂਦੇ ਹਨ ।
जिसका मन-तन निर्मल एवं अत्यंत सुन्दर हो गया है, उसे ही ईश्वर मिला है।
The mind and body become immaculately pure and very beautiful, when one meets the Lord, the Destroyer of ego.
Guru Amardas ji / Raag Suhi / Vaar Suhi ki (M: 3) / Guru Granth Sahib ji – Ang 788 (#33648)
ਭਉ ਭਾਉ ਸਭੁ ਤਿਸ ਦਾ ਸੋ ਸਚੁ ਵਰਤੈ ਸੰਸਾਰਿ ॥੯॥
भउ भाउ सभु तिस दा सो सचु वरतै संसारि ॥९॥
Bhau bhaau sabhu tis daa so sachu varatai sanssaari ||9||
ਇਹ ਡਰ ਤੇ ਪ੍ਰੇਮ ਸਭ ਕੁਝ ਜਿਸ ਪ੍ਰਭੂ ਦਾ (ਬਖ਼ਸ਼ਿਆ ਮਿਲਦਾ) ਹੈ ਉਹ ਆਪ ਜਗਤ ਵਿਚ (ਹਰ ਥਾਂ) ਮੌਜੂਦ ਹੈ ॥੯॥
वह परम-सत्य समूचे संसार में प्रवृत्त है और भय एवं प्रेम सब उसका ही दिया हुआ है॥ ६॥
Fear and love all belong to Him; He is the True Lord, permeating and pervading the Universe. ||9||
Guru Amardas ji / Raag Suhi / Vaar Suhi ki (M: 3) / Guru Granth Sahib ji – Ang 788 (#33649)
https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Source: SGPC
