Daily Hukamnama Sri Darbar Sahib – July 7th, 2025

somvwr, 23 hwV (sMmq 557 nwnkSwhI)

Hukamnama Image


Daily Hukamnama, Sri Harmandir Sahib Amritsar in Punjabi, Hindi, English – July 7th, 2025

ਸਲੋਕ ॥

सलोक ॥

Salok ||

श्लोक॥

Shalok:

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji – Ang 709 (#30630)

ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥

संत उधरण दइआलं आसरं गोपाल कीरतनह ॥

Santt udhara(nn) daiaalann aasarann gopaal keeratanah ||

ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ,

दयालु परमेश्वर ही संतों का कल्याण करने वाला है, अतः उस प्रभु का कीर्तन ही उनके जीवन का एकमात्र सहारा है।

The Merciful Lord is the Savior of the Saints; their only support is to sing the Kirtan of the Lord’s Praises.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji – Ang 709 (#30631)

ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥

निरमलं संत संगेण ओट नानक परमेसुरह ॥१॥

Niramalann santt sangge(nn) ot naanak paramesurah ||1||

ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ । ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ॥੧॥

हे नानक ! संतों-महापुरुषों की संगति करने एवं परमेश्वर की शरण लेने से मनुष्य का मन निर्मल हो जाता है॥ १॥

One becomes immaculate and pure, by associating with the Saints, O Nanak, and taking the Protection of the Transcendent Lord. ||1||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji – Ang 709 (#30632)


ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥

चंदन चंदु न सरद रुति मूलि न मिटई घांम ॥

Chanddan chanddu na sarad ruti mooli na mitaee ghaamm ||

ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ-ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ ।

चन्दन का लेप लगाने, चाँदनी रात एवं शरद् ऋतु से मन की जलन बिल्कुल दूर नहीं होती।

The burning of the heart is not dispelled at all, by sandalwood paste, the moon, or the cold season.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji – Ang 709 (#30633)

ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥

सीतलु थीवै नानका जपंदड़ो हरि नामु ॥२॥

Seetalu theevai naanakaa japandda(rr)o hari naamu ||2||

ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ॥੨॥

हे नानक ! हरि-नाम का जाप करने से मन शीतल एवं शांत हो जाता है ॥ २ ॥

It only becomes cool, O Nanak, by chanting the Name of the Lord. ||2||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji – Ang 709 (#30634)


ਪਉੜੀ ॥

पउड़ी ॥

Pau(rr)ee ||

पउड़ी ॥

Pauree:

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji – Ang 709 (#30635)

ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥

चरन कमल की ओट उधरे सगल जन ॥

Charan kamal kee ot udhare sagal jan ||

ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ ।

भगवान के चरण-कमलों की शरण में आने से ही समस्त भक्तजनों का कल्याण हो गया है।

Through the Protection and Support of the Lord’s lotus feet, all beings are saved.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji – Ang 709 (#30636)

ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥

सुणि परतापु गोविंद निरभउ भए मन ॥

Su(nn)i parataapu govindd nirabhau bhae man ||

ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ ।

गोविन्द का यश-प्रताप सुनने से उनका मन निर्भीक हो गया है।

Hearing of the Glory of the Lord of the Universe, the mind becomes fearless.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji – Ang 709 (#30637)

ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥

तोटि न आवै मूलि संचिआ नामु धन ॥

Toti na aavai mooli sancchiaa naamu dhan ||

ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ ।

नाम रूपी धन संचित करने से जीवन में किसी भी प्रकार की पदार्थ की कमी नहीं रहती।

Nothing at all is lacking, when one gathers the wealth of the Naam.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji – Ang 709 (#30638)

ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥

संत जना सिउ संगु पाईऐ वडै पुन ॥

Santt janaa siu sanggu paaeeai vadai pun ||

ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ,

संतजनों से संगत बड़े पुण्य करम से होती है।

The Society of the Saints is obtained, by very good deeds.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji – Ang 709 (#30639)

ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥

आठ पहर हरि धिआइ हरि जसु नित सुन ॥१७॥

Aath pahar hari dhiaai hari jasu nit sun ||17||

ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ॥੧੭॥

इसलिए आठ प्रहर भगवान का ही ध्यान करते रहना चाहिए और नित्य ही हरि-यश सुनना चाहिए॥ १७॥

Twenty-four hours a day, meditate on the Lord, and listen continually to the Lord’s Praises. ||17||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji – Ang 709 (#30640)


https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Source: SGPC


Social Media Auto Publish Powered By : XYZScripts.com