Daily Hukamnama Sri Darbar Sahib – November 20th, 2025
bu`Dvwr, 4 m`Gr (sMmq 557 nwnkSwhI) Daily Hukamnama, Sri Harmandir Sahib Amritsar in Punjabi, Hindi, English – November 20th, 2025 ਸੋਰਠਿ ਮਹਲਾ ੫ ਘਰੁ ੧ ਅਸਟਪਦੀਆ सोरठि महला ५ घरु १ असटपदीआ Sorathi mahalaa 5 gharu 1 asatapadeeaa ਰਾਗ ਸੋਰਠਿ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ । सोरठि महला ५ घरु…
