Daily Hukamnama Sri Darbar Sahib – February 14th, 2026
Sincrvwr, 3 P`gx (sMmq 557 nwnkSwhI) Daily Hukamnama, Sri Harmandir Sahib Amritsar in Punjabi, Hindi, English – February 14th, 2026 ਜੈਤਸਰੀ ਮਹਲਾ ੪ ਘਰੁ ੧ ਚਉਪਦੇ जैतसरी महला ४ घरु १ चउपदे Jaitasaree mahalaa 4 gharu 1 chaupade ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ । जैतसरी महला ४ घरु…
