Daily Hukamnama Sri Darbar Sahib – April 2nd, 2026
vIrvwr, 20 cyq (sMmq 558 nwnkSwhI) Daily Hukamnama, Sri Harmandir Sahib Amritsar in Punjabi, Hindi, English – April 2nd, 2026 ਸੰਤਹੁ ਮਨ ਪਵਨੈ ਸੁਖੁ ਬਨਿਆ ॥ संतहु मन पवनै सुखु बनिआ ॥ Santtahu man pavanai sukhu baniaa || ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, हे संतो !…
