Daily Hukamnama Sri Darbar Sahib – March 31st, 2026
somvwr, 17 cyq (sMmq 558 nwnkSwhI) Daily Hukamnama, Sri Harmandir Sahib Amritsar in Punjabi, Hindi, English – March 31st, 2026 ਜੈਤਸਰੀ ਮਹਲਾ ੫ ਘਰੁ ੩ ਦੁਪਦੇ जैतसरी महला ५ घरु ३ दुपदे Jaitasaree mahalaa 5 gharu 3 dupade ਰਾਗ ਜੈਤਸਰੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ । जैतसरी महला ५ घरु…
